1/5
Google Family Link screenshot 0
Google Family Link screenshot 1
Google Family Link screenshot 2
Google Family Link screenshot 3
Google Family Link screenshot 4
Google Family Link Icon

Google Family Link

Google Inc.
Trustable Ranking Iconਭਰੋਸੇਯੋਗ
238K+ਡਾਊਨਲੋਡ
1.5MBਆਕਾਰ
Android Version Icon4.4 - 4.4.4+
ਐਂਡਰਾਇਡ ਵਰਜਨ
1.98.0.A.469820833(07-12-2022)ਤਾਜ਼ਾ ਵਰਜਨ
2.2
(68 ਸਮੀਖਿਆਵਾਂ)
Age ratingPEGI-3
ਡਾਊਨਲੋਡ ਕਰੋ
ਵੇਰਵਾਸਮੀਖਿਆਵਾਂਵਰਜਨਜਾਣਕਾਰੀ
1/5

Google Family Link ਦਾ ਵੇਰਵਾ

Google Family Link ਮਾਪਿਆਂ ਦੇ ਕੰਟਰੋਲਾਂ ਵਾਲੀ ਅਜਿਹੀ ਐਪ ਹੈ ਜੋ ਤੁਹਾਡੇ ਪਰਿਵਾਰ ਨੂੰ ਆਨਲਾਈਨ ਸੁਰੱਖਿਅਤ ਰੱਖਣ ਵਿੱਚ ਤੁਹਾਡੀ ਮਦਦ ਕਰਦੀ ਹੈ। Family Link ਦੇ ਆਸਾਨ-ਵਰਤੋਂ ਵਾਲੇ ਟੂਲ ਇਹ ਸਮਝਣ ਵਿੱਚ ਤੁਹਾਡੀ ਮਦਦ ਕਰਦੇ ਹਨ ਕਿ ਤੁਹਾਡਾ ਬੱਚਾ ਆਪਣੇ ਡੀਵਾਈਸ 'ਤੇ ਸਮਾਂ ਕਿਵੇਂ ਬਿਤਾ ਰਿਹਾ ਹੈ, ਉਸਦੇ ਡੀਵਾਈਸ ਦਾ ਟਿਕਾਣਾ ਕਿਵੇਂ ਦੇਖਣਾ ਹੈ, ਪਰਦੇਦਾਰੀ ਸੈਟਿੰਗਾਂ ਦਾ ਪ੍ਰਬੰਧਨ ਕਿਵੇਂ ਕਰਨਾ ਹੈ ਅਤੇ ਹੋਰ ਵੀ ਬਹੁਤ ਕੁਝ।


Family Link ਨਾਲ, ਤੁਸੀਂ ਇਹ ਕਰ ਸਕਦੇ ਹੋ:


ਡਿਜੀਟਲ ਬੁਨਿਆਦੀ ਨਿਯਮ ਸਥਾਪਤ ਕਰਨਾ

• ਸਕ੍ਰੀਨ ਸਮਾਂ ਸੀਮਾਵਾਂ ਸੈੱਟ ਕਰਨਾ — Family Link ਐਪ ਤੁਹਾਨੂੰ ਤੁਹਾਡੇ ਬੱਚੇ ਦੇ ਡੀਵਾਈਸ ਲਈ ਡਾਊਨਟਾਈਮ ਅਤੇ ਐਪਾਂ ਲਈ ਸਮਾਂ ਸੀਮਾਵਾਂ ਸੈੱਟ ਕਰਨ ਦਿੰਦੀ ਹੈ, ਤਾਂ ਜੋ ਤੁਸੀਂ ਚੰਗਾ ਸੰਤੁਲਨ ਲੱਭਣ ਵਿੱਚ ਉਨ੍ਹਾਂ ਦੀ ਮਦਦ ਕਰ ਸਕੋ।

• ਉਮਰ-ਮੁਤਾਬਕ ਉਚਿਤ ਸਮੱਗਰੀ ਲਈ ਉਨ੍ਹਾਂ ਦਾ ਮਾਰਗਦਰਸ਼ਨ ਕਰਨਾ — ਉਨ੍ਹਾਂ ਐਪਾਂ ਨੂੰ ਮਨਜ਼ੂਰ ਜਾਂ ਬਲਾਕ ਕਰੋ ਜੋ ਤੁਹਾਡਾ ਬੱਚਾ ਡਾਊਨਲੋਡ ਕਰਨਾ ਚਾਹੁੰਦਾ ਹੈ। Family Link ਨਾਲ ਤੁਸੀਂ ਆਪਣੇ ਬੱਚੇ ਲਈ ਸਹੀ YouTube ਅਨੁਭਵ ਵੀ ਚੁਣ ਸਕਦੇ ਹੋ: YouTube 'ਤੇ ਨਿਗਰਾਨੀ ਅਧੀਨ ਅਨੁਭਵ ਜਾਂ YouTube Kids.


ਆਪਣੇ ਬੱਚੇ ਦੇ ਖਾਤੇ ਦਾ ਪ੍ਰਬੰਧਨ ਕਰ ਕੇ ਉਸਨੂੰ ਸੁਰੱਖਿਅਤ ਕਰ ਸਕਦੇ ਹੋ

• ਉਸਦੀ ਪਰਦੇਦਾਰੀ ਦੀ ਰੱਖਿਆ ਕਰ ਸਕਦੇ ਹੋ — ਤੁਸੀਂ ਉਨ੍ਹਾਂ ਵੈੱਬਸਾਈਟਾਂ ਅਤੇ ਐਕਸਟੈਂਸ਼ਨਾਂ ਲਈ ਇਜਾਜ਼ਤਾਂ ਨੂੰ ਦੇਖ ਅਤੇ ਉਨ੍ਹਾਂ ਦਾ ਪ੍ਰਬੰਧਨ ਕਰ ਸਕਦੇ ਹੋ ਜਿਨ੍ਹਾਂ ਤੱਕ Chrome ਤੋਂ ਇਲਾਵਾ ਤੁਹਾਡੇ ਬੱਚੇ ਦੇ ਡੀਵਾਈਸ 'ਤੇ ਡਾਊਨਲੋਡ ਕੀਤੀਆਂ ਐਪਾਂ ਰਾਹੀਂ ਵੀ ਪਹੁੰਚ ਕੀਤੀ ਗਈ ਹੋਵੇ।

• ਉਸਦੇ ਖਾਤੇ ਨੂੰ ਸੁਰੱਖਿਅਤ ਕਰ ਸਕਦੇ ਹੋ — Family Link ਐਪ ਤੁਹਾਨੂੰ ਤੁਹਾਡੇ ਬੱਚੇ ਦੀਆਂ ਖਾਤਾ ਅਤੇ ਡਾਟਾ ਸੈਟਿੰਗਾਂ ਦਾ ਪ੍ਰਬੰਧਨ ਕਰਨ ਦੀ ਪਹੁੰਚ ਦਿੰਦੀ ਹੈ। ਮਾਂ-ਪਿਓ ਵਜੋਂ, ਤੁਸੀਂ ਆਪਣੇ ਬੱਚੇ ਦੇ ਪਾਸਵਰਡ ਭੁੱਲ ਜਾਣ 'ਤੇ ਉਸਨੂੰ ਬਦਲਣ ਜਾਂ ਰੀਸੈੱਟ ਕਰਨ ਵਿੱਚ ਉਨ੍ਹਾਂ ਦੀ ਮਦਦ ਕਰ ਸਕਦੇ ਹੋ, ਉਨ੍ਹਾਂ ਦੀ ਨਿੱਜੀ ਜਾਣਕਾਰੀ ਦਾ ਸੰਪਾਦਨ ਕਰ ਸਕਦੇ ਹੋ ਜਾਂ ਲੋੜ ਮੁਤਾਬਕ ਉਨ੍ਹਾਂ ਦਾ ਖਾਤਾ ਵੀ ਮਿਟਾ ਸਕਦੇ ਹੋ।


ਤੁਰਦੇ-ਫਿਰਦੇ ਜੁੜੇ ਰਹਿਣਾ

• ਦੇਖਣਾ ਕਿ ਉਹ ਕਿੱਥੇ ਹਨ — Family Link ਨਾਲ, ਤੁਸੀਂ ਉਦੋਂ ਤੱਕ ਇੱਕੋ ਨਕਸ਼ੇ 'ਤੇ ਆਪਣੇ ਬੱਚਿਆਂ ਦਾ ਪਤਾ ਲਗਾ ਸਕਦੇ ਹੋ, ਜਦੋਂ ਤੱਕ ਉਨ੍ਹਾਂ ਕੋਲ ਆਪਣਾ ਡੀਵਾਈਸ ਹੁੰਦਾ ਹੈ।

• ਸੂਚਨਾਵਾਂ ਅਤੇ ਸੁਚੇਤਨਾਵਾਂ ਪ੍ਰਾਪਤ ਕਰਨਾ — Family Link ਐਪ ਮਹੱਤਵਪੂਰਨ ਸੂਚਨਾਵਾਂ ਦਿੰਦੀ ਹੈ, ਜਿਨ੍ਹਾਂ ਵਿੱਚ ਤੁਹਾਡੇ ਬੱਚੇ ਦਾ ਕਿਸੇ ਖਾਸ ਟਿਕਾਣੇ 'ਤੇ ਆਉਣ ਜਾਂ ਉੱਥੋਂ ਜਾਣ ਦਾ ਸਮਾਂ ਸ਼ਾਮਲ ਹੁੰਦਾ ਹੈ। ਤੁਸੀਂ ਡੀਵਾਈਸਾਂ 'ਤੇ ਘੰਟੀ ਵੀ ਵਜਾ ਸਕਦੇ ਹੋ ਅਤੇ ਡੀਵਾਈਸ ਦੀ ਬਾਕੀ ਬਚੀ ਬੈਟਰੀ ਲਾਈਫ਼ ਵੀ ਦੇਖ ਸਕਦੇ ਹੋ।


ਮਹੱਤਵਪੂਰਨ ਜਾਣਕਾਰੀ


• Family Link ਦੇ ਟੂਲ ਤੁਹਾਡੇ ਬੱਚੇ ਦੇ ਡੀਵਾਈਸ ਮੁਤਾਬਕ ਵੱਖ-ਵੱਖ ਹੁੰਦੇ ਹਨ। https://families.google/familylink/device-compatibility/ 'ਤੇ ਅਨੁਰੂਪ ਡੀਵਾਈਸਾਂ ਦੀ ਸੂਚੀ ਦੇਖੋ

• ਭਾਵੇਂ Family Link ਐਪ Google Play ਤੋਂ ਤੁਹਾਡੇ ਬੱਚੇ ਦੀਆਂ ਖਰੀਦਾਂ ਅਤੇ ਡਾਊਨਲੋਡਾਂ ਦਾ ਪ੍ਰਬੰਧਨ ਕਰਨ ਵਿੱਚ ਤੁਹਾਡੀ ਮਦਦ ਕਰਦੀ ਹੈ, ਪਰ ਉਨ੍ਹਾਂ ਨੂੰ ਐਪ ਅੱਪਡੇਟ (ਜਿਸ ਵਿੱਚ ਉਹ ਅੱਪਡੇਟ ਵੀ ਸ਼ਾਮਲ ਹੁੰਦੇ ਹਨ ਜੋ ਇਜਾਜ਼ਤਾਂ ਦਾ ਵਿਸਤਾਰ ਕਰਦੇ ਹਨ), ਤੁਹਾਡੇ ਵੱਲੋਂ ਪਹਿਲਾਂ ਤੋਂ ਮਨਜ਼ੂਰਸ਼ੁਦਾ ਐਪਾਂ ਜਾਂ ਪਰਿਵਾਰ ਲਾਇਬ੍ਰੇਰੀ ਵਿੱਚ ਸਾਂਝੀਆਂ ਕੀਤੀਆਂ ਐਪਾਂ ਨੂੰ ਸਥਾਪਤ ਕਰਨ ਲਈ ਮਨਜ਼ੂਰੀ ਦੀ ਲੋੜ ਨਹੀਂ ਹੋਵੇਗੀ। ਇਸ ਤੋਂ ਇਲਾਵਾ, ਖਰੀਦ ਲਈ ਮਨਜ਼ੂਰੀਆਂ ਸਿਰਫ਼ ਉਦੋਂ ਲਾਗੂ ਹੋਣਗੀਆਂ ਜਦੋਂ ਤੁਹਾਡਾ ਬੱਚਾ Google Play ਦੇ ਬਿਲਿੰਗ ਸਿਸਟਮ ਰਾਹੀਂ ਕੋਈ ਖਰੀਦਦਾਰੀ ਕਰਦਾ ਹੈ ਅਤੇ ਇਹ ਵਿਕਲਪਿਕ ਬਿਲਿੰਗ ਸਿਸਟਮਾਂ ਰਾਹੀਂ ਕੀਤੀਆਂ ਗਈਆਂ ਖਰੀਦਾਂ 'ਤੇ ਲਾਗੂ ਨਹੀਂ ਹੋਣਗੀਆਂ। ਮਾਂ-ਪਿਓ ਨੂੰ Family Link ਵਿੱਚ ਜਾ ਕੇ ਆਪਣੇ ਬੱਚੇ ਵੱਲੋਂ ਸਥਾਪਤ ਕੀਤੀਆਂ ਐਪਾਂ ਅਤੇ ਐਪ ਇਜਾਜ਼ਤਾਂ ਦੀ ਨਿਯਮਿਤ ਤੌਰ 'ਤੇ ਸਮੀਖਿਆ ਕਰਨੀ ਚਾਹੀਦੀ ਹੈ।

• ਤੁਹਾਨੂੰ ਆਪਣੇ ਬੱਚੇ ਦੇ ਨਿਗਰਾਨੀ ਅਧੀਨ ਡੀਵਾਈਸ 'ਤੇ ਮੌਜੂਦ ਐਪਾਂ ਦੀ ਧਿਆਨ ਨਾਲ ਸਮੀਖਿਆ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਐਪਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਜੋ ਤੁਸੀਂ ਨਹੀਂ ਚਾਹੁੰਦੇ ਕਿ ਉਹ ਵਰਤਣ। ਨੋਟ ਕਰੋ ਕਿ ਸ਼ਾਇਦ ਤੁਸੀਂ ਪਹਿਲਾਂ ਤੋਂ ਸਥਾਪਤ ਕੁਝ ਐਪਾਂ ਨੂੰ ਬੰਦ ਨਾ ਕਰ ਸਕੋ, ਜਿਵੇਂ ਕਿ Play, Google, ਆਦਿ।

• ਆਪਣੇ ਛੋਟੇ ਜਾਂ ਅੱਲ੍ਹੜ ਬੱਚੇ ਦੇ ਡੀਵਾਈਸ ਦਾ ਟਿਕਾਣਾ ਦੇਖਣ ਲਈ, ਡੀਵਾਈਸ ਦਾ ਚਾਲੂ ਹੋਣਾ, ਹਾਲ ਹੀ ਵਿੱਚ ਕਿਰਿਆਸ਼ੀਲ ਹੋਣਾ ਅਤੇ ਡਾਟਾ ਜਾਂ ਵਾਈ-ਫਾਈ ਰਾਹੀਂ ਇੰਟਰਨੈੱਟ ਨਾਲ ਕਨੈਕਟ ਹੋਣਾ ਲਾਜ਼ਮੀ ਹੈ।

• 'Family Link ਮਾਪਿਆਂ ਦੇ ਕੰਟਰੋਲ' ਐਪ ਸਿਰਫ਼ ਨਿਗਰਾਨੀ ਕੀਤੇ Google ਖਾਤਿਆਂ ਲਈ ਉਪਲਬਧ ਹੁੰਦੀ ਹੈ। ਨਿਗਰਾਨੀ ਕੀਤੇ Google ਖਾਤਿਆਂ ਨਾਲ, ਬੱਚੇ Search, Chrome, ਅਤੇ Gmail ਵਰਗੇ Google ਉਤਪਾਦਾਂ ਤੱਕ ਪਹੁੰਚ ਪ੍ਰਾਪਤ ਕਰਦੇ ਹਨ ਅਤੇ ਮਾਂ-ਪਿਓ ਉਨ੍ਹਾਂ ਦੀ ਨਿਗਰਾਨੀ ਕਰਨ ਲਈ ਮੂਲ ਡਿਜੀਟਲ ਬੁਨਿਆਦੀ ਨਿਯਮਾਂ ਦਾ ਸੈੱਟਅੱਪ ਕਰ ਸਕਦੇ ਹਨ।

• ਭਾਵੇਂ Family Link ਐਪ ਤੁਹਾਡੇ ਬੱਚੇ ਦੇ ਆਨਲਾਈਨ ਅਨੁਭਵ ਦਾ ਪ੍ਰਬੰਧਨ ਕਰਨ ਅਤੇ ਉਨ੍ਹਾਂ ਨੂੰ ਆਨਲਾਈਨ ਸੁਰੱਖਿਅਤ ਰੱਖਣ ਲਈ ਟੂਲ ਮੁਹੱਈਆ ਕਰਵਾਉਂਦੀ ਹੈ, ਪਰ ਇਹ ਇੰਟਰਨੈੱਟ ਨੂੰ ਸੁਰੱਖਿਅਤ ਨਹੀਂ ਬਣਾਉਂਦੀ। Family Link ਐਪ ਇੰਟਰਨੈੱਟ 'ਤੇ ਮੌਜੂਦ ਸਮੱਗਰੀ ਨੂੰ ਨਿਰਧਾਰਿਤ ਨਹੀਂ ਕਰ ਸਕਦੀ, ਪਰ ਇਹ ਮਾਂ-ਪਿਓ ਨੂੰ ਇਸ ਗੱਲ ਦਾ ਫ਼ੈਸਲਾ ਲੈਣ ਦ ਮੌਕਾ ਦੇ ਸਕਦੀ ਹੈ ਕਿ ਉਨ੍ਹਾਂ ਦਾ ਬੱਚਾ ਆਪਣੇ ਡੀਵਾਈਸ 'ਤੇ ਸਮਾਂ ਕਿਵੇਂ ਬਿਤਾਵੇ ਅਤੇ ਇਹ ਨਿਰਧਾਰਿਤ ਕਰ ਸਕਦੀ ਹੈ ਕਿ ਤੁਹਾਡੇ ਪਰਿਵਾਰ ਲਈ ਆਨਲਾਈਨ ਸੁਰੱਖਿਆ ਦਾ ਕਿਹੜਾ ਪਾਥ ਸਭ ਤੋਂ ਵਧੀਆ ਹੈ।

Google Family Link - ਵਰਜਨ 1.98.0.A.469820833

(07-12-2022)
ਹੋਰ ਵਰਜਨ
ਨਵਾਂ ਕੀ ਹੈ?ਕਈ ਸਥਿਰਤਾ ਸੁਧਾਰ ਅਤੇ ਬੱਗ ਠੀਕ ਕੀਤੇ ਗਏ ਹਨ।

ਅਜੇ ਤੱਕ ਕੋਈ ਸਮੀਖਿਆ ਜਾਂ ਰੇਟਿੰਗ ਨਹੀਂ ਹੈ! ਪਾਓਣ ਲਈ ਕਿਰਪਾ ਕਰਕੇ

-
68 Reviews
5
4
3
2
1

Google Family Link - ਏਪੀਕੇ ਜਾਣਕਾਰੀ

ਏਪੀਕੇ ਵਰਜਨ: 1.98.0.A.469820833ਪੈਕੇਜ: com.google.android.apps.kids.familylink
ਐਂਡਰਾਇਡ ਅਨੁਕੂਲਤਾ: 4.4 - 4.4.4+ (KitKat)
ਡਿਵੈਲਪਰ:Google Inc.ਪਰਾਈਵੇਟ ਨੀਤੀ:https://www.google.com/policies/privacyਅਧਿਕਾਰ:0
ਨਾਮ: Google Family Linkਆਕਾਰ: 1.5 MBਡਾਊਨਲੋਡ: 74.5Kਵਰਜਨ : 1.98.0.A.469820833ਰਿਲੀਜ਼ ਤਾਰੀਖ: 2025-04-18 22:05:54ਘੱਟੋ ਘੱਟ ਸਕ੍ਰੀਨ: SMALLਸਮਰਥਿਤ ਸੀਪੀਯੂ:
ਪੈਕੇਜ ਆਈਡੀ: com.google.android.apps.kids.familylinkਐਸਐਚਏ1 ਦਸਤਖਤ: 88:65:2B:84:64:74:3E:5C:E8:0D:A0:D4:B8:90:D1:3F:9B:18:73:DFਡਿਵੈਲਪਰ (CN): unicornਸੰਗਠਨ (O): Google Inc.ਸਥਾਨਕ (L): Mountain Viewਦੇਸ਼ (C): USਰਾਜ/ਸ਼ਹਿਰ (ST): Californiaਪੈਕੇਜ ਆਈਡੀ: com.google.android.apps.kids.familylinkਐਸਐਚਏ1 ਦਸਤਖਤ: 88:65:2B:84:64:74:3E:5C:E8:0D:A0:D4:B8:90:D1:3F:9B:18:73:DFਡਿਵੈਲਪਰ (CN): unicornਸੰਗਠਨ (O): Google Inc.ਸਥਾਨਕ (L): Mountain Viewਦੇਸ਼ (C): USਰਾਜ/ਸ਼ਹਿਰ (ST): California

Google Family Link ਦਾ ਨਵਾਂ ਵਰਜਨ

1.98.0.A.469820833Trust Icon Versions
7/12/2022
74.5K ਡਾਊਨਲੋਡ1.5 MB ਆਕਾਰ
ਡਾਊਨਲੋਡ ਕਰੋ
appcoins-gift
Bonus GamesWin even more rewards!
ਹੋਰ
Merge County®
Merge County® icon
ਡਾਊਨਲੋਡ ਕਰੋ
Alien Swarm Shooter
Alien Swarm Shooter icon
ਡਾਊਨਲੋਡ ਕਰੋ
Nations of Darkness
Nations of Darkness icon
ਡਾਊਨਲੋਡ ਕਰੋ
Lua Bingo Online: Live Bingo
Lua Bingo Online: Live Bingo icon
ਡਾਊਨਲੋਡ ਕਰੋ
Fist Out
Fist Out icon
ਡਾਊਨਲੋਡ ਕਰੋ
Klondike Adventures: Farm Game
Klondike Adventures: Farm Game icon
ਡਾਊਨਲੋਡ ਕਰੋ
Alice's Dream:Merge Island
Alice's Dream:Merge Island icon
ਡਾਊਨਲੋਡ ਕਰੋ
Age of Apes
Age of Apes icon
ਡਾਊਨਲੋਡ ਕਰੋ
Z Day: Hearts of Heroes
Z Day: Hearts of Heroes icon
ਡਾਊਨਲੋਡ ਕਰੋ
RAID: Shadow Legends
RAID: Shadow Legends icon
ਡਾਊਨਲੋਡ ਕਰੋ
Omniheroes
Omniheroes icon
ਡਾਊਨਲੋਡ ਕਰੋ
Tangled Up! - Freemium
Tangled Up! - Freemium icon
ਡਾਊਨਲੋਡ ਕਰੋ

ਤੁਹਾਨੂੰ ਇਹ ਵੀ ਪਸੰਦ ਹੋ ਸਕਦਾ ਹੈ...